ਸ਼ੋਕ ਸੰਦੇਸ਼
CPC TV ਟੀਮ ਦੇ ਕੈਮਰਾ ਡਿਪਾਰਟਮੈਂਟ ਦੇ ਹੈੱਡ ਕਮਲਜੀਤ ਸਿੰਘ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ । ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਹੈ ਏਸ ਕਰਕੇ ਅਸੀਂ ਸਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ । ਸੋਗ ਦਰਮਿਆਨ ਅੱਜ ਦਾ ਟੀਕਾ ਟਿੱਪਣੀ ਪ੍ਰੋਗਰਾਮ ਪ੍ਰਸਾਰਿਤ ਨਹੀਂ ਕਰ ਸਕਾਂਗੇ । ਧੰਨਵਾਦ ।
Official website:
Like us on Facebook
https://www.facebook.com/CPCTVCanada/
Follow us on Instagram
https://www.instagram.com/cpc_tv_canada/