ਮਾਰਨਿਓ ਦੀ ਹਮਾਇਤ ‘ਚ ਆਏ ਮੰਤਰੀ
0
766
2
0
ਮਾਰਨਿਓ ਵੱਲੋਂ ਡਬਲਿਓ ਈ ਚੈਰਿਟੀ ਨੂੰ ਡਾਲਰ ਵਾਪਸ ਕਰਨ ਦਾ ਮਾਮਲਾ
ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ ਵਿੱਤ ਮੰਤਰੀ ਬਿੱਲ ਮਾਰਨਿਓ ।
ਵਿਰੋਧੀਆਂ ਵੱਲੋਂ ਬਿੱਲ ਮਾਰਨਿਓ ਦੇ ਅਸਤੀਫ਼ੇ ਦੀ ਕੀਤੀ ਜਾ ਰਹੀ ਹੈ ਮੰਗ ।
ਮਾਰਨਿਓ ਨੂੰ ਬਾਹਰ ਦਾ ਰਸਤਾ ਦਿਖਾਉਣ ਟਰੂਡੋ: ਪਿਅਰੇ ਪੋਲੀਵਰੇ ।