ਮੇਂਗ ਵਾਨਜ਼ੂ ਮਾਮਲੇ ‘ਤੇ ਟਰੂਡੋ ਦੀ ਸਫਾਈ
0
804
1
0
ਮੇਂਗ ਵਾਨਜ਼ੂ ਦੀ ਰਿਹਾਈ ਵੱਡਾ ਸੁਆਲ ਨਹੀਂ: ਟਰੂਡੋ ।
ਕੈਨੇਡਾ ਕਦੇ ਵੀ ਦਬਾਅ ‘ਚ ਫੈਸਲੇ ਨਹੀਂ ਲੈਂਦਾ: ਟਰੂਡੋ ।
ਮੇਂਗ ਦੀ ਰਿਹਾਈ ਨਾਲ ਚੀਨ ਨੂੰ ਜਾ ਸਕਦੈ ਗਲਤ ਸੰਦੇਸ਼: ਟਰੂਡੋ ।
ਮੇਂਗ ਵਾਨਜ਼ੂ ਨੂੰ ਵੈਨਕੂਵਰ ‘ਚ ਲਿਆ ਗਿਆ ਸੀ ਹਿਰਾਸਤ ‘ਚ ।
ਮੇਂਗ ਵਾਨਜ਼ੂ ਹੁਆਵੇ ਕੰਪਨੀ ਦੀ ਉੱਚ ਅਧਿਕਾਰੀ ਹੈ ।