ਹੈਂ ! ਕੈਪਟਨ ਨੇ ਪੰਜਾਬ ‘ਬੇਰੁਜ਼ਗਾਰ ਮੁਕਤ’ ਕਰ’ਤਾ….
0
1.1K
40
1
– ਪੰਜਾਬ ਹੋਇਆ ਬੇਰੁਜ਼ਗਾਰੀ ਤੋਂ ‘ਮੁਕਤ’ !
– ਸੂਬੇ ‘ਚ ਬੇਰੁਜ਼ਗਾਰੀ ਭੱਤਾ ਲੈਣਾ ਵਾਲ਼ਾ ਇੱਕ ਵੀ ਲਾਭਪਾਤਰੀ ਨਹੀਂ ਰਿਹਾ
– ਅਜਿਹਾ ਇਸ ਲਈ ; ਸਰਕਾਰ ਨੇ 41 ਸਾਲ ਤੋਂ ਨੇਮ ਹੀ ਨਹੀਂ ਬਦਲੇ
– 33 ਰੁਪਈਏ ਕਮਾਉਣ ਵਾਲੇ ਪਰਵਾਰ ਦਾ ਬੱਚਾ ਨਹੀਂ ਲੈ ਸਕਦਾ ਬੇਰੁਜ਼ਗਾਰੀ ਭੱਤਾ
– ਕਾਂਗਰਸ ਨੇ 2500/- ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ !