ਕੱਲ੍ਹ ਦਾ ਲੰਗੜਾ ‘ਵਿਕਾਸ’ ਅੱਜ ਪਿਸਤੌਲ ਖੋਹ ਕੇ ਰਾਕੇਟ ਬਣ ਗਿਆ…
0
1.3K
49
1
ਵਿਕਾਸ ਦੁਬੇ ਦਾ ਪੁਲਸ ਮੁਕਾਬਲਾ।
ਯੂਪੀ ਪੁਲਸ ਨੂੰ ਆਵਦੀ ਅਤੇ ਜਨਤਾ ਦੀ ਕਬਲੀਅਤ ‘ਤੇ ਏਨਾ ਯਕੀਨ ?
ਯੂਪੀ ਪੁਲਸ ਦੇ ਝੂਠੇ ਮੁਕਾਬਲੇ ਜਗਤ ਬਦਨਾਮ ਨੇ।
ਸਿੱਖਾਂ ਅਤੇ ਮੁਸਲਮਾਨਾਂ ਦਾ ਵੀ ਕੀਤਾ ਕਤਲੇਆਮ।
ਵਿਕਾਸ ਦੁਬੇ ਦੀ ਮੌਤ ਕਈਆਂ ਦਾ ਬਚਾਅ ਹੈ।
ਭਾਰਤ ਦੇ ਲੋਕਤੰਤਰ ਲਈ ਖਤਰੇ ਦਾ ਘੰਟਾ।