ਡੀਐੱਸਪੀ ਦਵਿੰਦਰ ਦਾ ਕੀ ਹੈ ਅਫ਼ਜ਼ਲ ਗੁਰੂ ਨਾਲ ਤਾਲੁਕ ? Mintu Gurusaria | CPC TV
ਡੀਐੱਸਪੀ ਦਵਿੰਦਰ ਦਾ ਕੀ ਹੈ ਅਫ਼ਜ਼ਲ ਗੁਰੂ ਨਾਲ ਤਾਲੁਕ ? Mintu Gurusaria | CPC TV
ਅੱਤਵਾਦੀਆਂ ਦੀ ਮਦਦ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਜੰਮੂ-ਕਸ਼ਮੀਰ ਦੇ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਤੋਂ ਹੁਣ ਐਨਆਈਏ ਦੇ ਅਧਿਕਾਰੀ ਪੁੱਛਗਿਛ ਕਰਨਗੇ।
ਐਨਆਈਏ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਇਹ ਤੈਅ ਕਰਨਾ ਕਿ ਅਖੀਰ ਅੱਤਵਾਦੀਆਂ ਦਾ ਸਾਥ ਦੇਣ ਪਿੱਛੇ ਡੀਐਸਪੀ ਦਵਿੰਦਰ ਸਿੰਘ ਦਾ ਮਕਸਦ ਕੀ ਹੋ ਸਕਦਾ ਹੈ।
90 ਦੇ ਦਹਾਕੇ ਵਿੱਚ ਦਵਿੰਦਰ ਦੀ ਮੁਲਾਕਾਤ ਪੁਲਿਸ ਲਾਕਅਪ ਵਿੱਚ ਅਫ਼ਜ਼ਲ ਗੁਰੂ ਨਾਲ ਹੋਈ।
CPC TV CANADA
Facebook:
https://www.facebook.com/CPCTVCanada
Instagram :
https://www.instagram.com/CPCTVCanada