ਬਾਹਰ ਬੈਠੇ ਵੀ ਧਿਆਨ ਨਾਲ਼ ਸੁਣਿਓ ! ਯੂ.ਏ.ਪੀ.ਏ. ਕਾਨੂੰਨ ਦਾ ਜਕੜਾ ਕਿੰਨਾ ਖਤਰਨਾਕ
0
1.2K
52
0
– ਯੂ.ਏ.ਪੀ.ਏ. ਕਾਨੂੰਨ ; ਨਿਕਲਣ ਲਈ ਕੋਈ ਵਿਰਲ ਨਹੀਂ।
– ਖੱਬਿਆਂ ਤੇ ਪੱਤਰਕਾਰਾਂ ਤੋਂ ਲੈ ਕੇ ਪੰਜਾਬੀ ਨੌਜਵਾਨ ਤੱਕ ਇਸ ਕਾਨੂੰਨ ਦੀ ਜ਼ਦ ‘ਚ।
– ਬੋਲਣ ਦੀ ਆਜ਼ਾਦੀ ਨੂੰ ਕਮਜ਼ੋਰ ਤੇ ਅਲਹਿਦਗੀ ਦੀ ਮੰਗ ਨੂੰ ਨਕਾਰਾ ਕਰਦਾ ਹੈ ਕਾਨੂੰਨ।
– ਖੈਹਰਾ, ਦਾਦੂਵਾਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੀ ਵਿਰੋਧ ‘ਚ