ਸ਼ਸ਼ੀ ਕਾਂਤ, ਅਕਾਲੀ ਦਲ (ਬ), ਕਾਂਗਰਸੀ – ਸਾਰੇ ‘ਐਕਸਪੋਜ਼’ !
0
1.1K
28
2
ਨਹੀਂ ਰੁੱਕ ਰਿਹਾ ਗੁਰਮੀਤ ਰਾਮ ਰਹੀਮ ਨਾਲ਼ ਸਾਂਝ ਦਾ ਮਸਲਾ।
ਮੌਕਾ ਪਾ ਕੇ ਵੱਜ ਰਹੇ ਨੇ ਯੂ-ਟਰਨ।
ਅਕਾਲੀ ਦਲ (ਬ) ਕਹਿੰਦਾ ਅਸੀਂ ਨਹੀਂ ਲਿਆ 2017 ਵਿਚ ਡੇਰੇ ਦਾ ਸਮਰਥਨ।
ਸ਼ਸ਼ੀ ਕਾਂਤ ਨੇ ਵੀ ਆਪਣੇ ਪੋਸ਼ਾਕ ਦੇ ਕਥਿਤ ਦਾਅਵੇ ਨੂੰ ਨਕਾਰਿਆ।