ਕਾਂਗਰਸੀ ਵਿਧਾਇਕਾਂ ਦੀਆਂ ਗੁਪਤ ਮੀਟਿੰਗਾਂ ਪਿੱਛੇ ਕੌਣ ?
ਕੀ ਪੰਜਾਬ ਸਰਕਾਰ ਨੂੰ ‘ਅਫਸਰਸ਼ਾਹੀ’ ਚਲਾ ਰਹੀ ਐ ?
ਕੈਪਟਨ ਨੂੰ ਕਿਉਂ ਸੱਦਣੇ ਪਏ ਕੁਝ ਵਿਧਾਇਕ ‘ਸ਼ਾਹੀ ਲੰਚ’ ‘ਤੇ
ਕੈਪਟਨ ਦੀ ‘ਲੰਚ ਡਿਪਲੋਮੈਸੀ’ ਕੀ ਹੈ ?
ਮੁੱਖ ਸਕੱਤਰ ਦੇ ਮਾਮਲੇ ‘ਤੇ ਕੀ ਕੈਪਟਨ ਨੂੰ ‘ਬੈਕਫੁੱਟ’ ‘ਤੇ ਮੰਨਿਆ ਜਾ ਸਕਦਾ ਹੈ ?
ਕਾਂਗਰਸ ਦੇ ਬਹੁਤੇ ਵਿਧਾਇਕ ਆਪਣੀ ਹੀ ਸਰਕਾਰ ਤੋਂ ਨਰਾਜ਼ ਕਿਉਂ ?