ਹਜ਼ੂਰ ਸਾਹਿਬ ਤੋਂ ਕਾਮੇ ਹੀ ਨਹੀਂ, ਹਰਿਆਣੇ ਦੇ ਲੋਕ ਵੀ ਆਏ !
ਇਕ ਪਾਸੇ ਦਾਨ ਇਕੱਠਾ ਕੀਤਾ ਜਾ ਰਿਹੈ , ਦੂਜੇ ਪਾਸੇ ਰੋੜ੍ਹਿਆ ਜਾ ਰਿਹੈ
ਸਰਕਾਰਾਂ ਦੀ ਨਾਕਾਮੀ, ਸਿੱਖਾਂ ਦੀ ਬਦਨਾਮੀ
ਕ੍ਰੈਡਿਟ ਲੈਣ ਵਾਲ਼ੇ ਹੁਣ ਜਿੰਮੇਵਾਰੀ ਕਿਉਂ ਨਹੀਂ ਲੈ ਰਹੇ ?
ਹਰ ਦੋਸ਼ੀ ਨੂੰ ਸਜ਼ਾ ਮਿਲੇ ਪਰ ਪੁਲਸ-ਪ੍ਰਬੰਧ ਵਿਚ ਸੁਧਾਰ ਲਾਜ਼ਮੀਂ