ਨਨਕਾਣਾ ਸਾਹਿਬ ਮੰਦਭਾਗੀ ਘਟਨਾ ; ਪੱਖ ਇਹ ਵੀ । Mintu Gurusaria | CPCTVCanada
ਨਨਕਾਣਾ ਸਾਹਿਬ ਮੰਦਭਾਗੀ ਘਟਨਾ ; ਪੱਖ ਇਹ ਵੀ । Mintu Gurusaria | CPCTVCanada
ਨਨਕਾਣਾ ਸਾਹਿਬ ਤੋਂ ਆਈ ਇੱਕ ਹੋਰ ਵੱਡੀ ਖਬਰ
ਸਿੱਖ, ਹਿੰਦੂ, ਮੁਸਲਿਮ ਤੇ ਇਸਾਈ ਹੋਏ ਇਕੱਠੇ
ਪਾਕਿਸਤਾਨ ਸਥਿਤ ਗੁ. ਨਨਕਾਣਾ ਸਾਹਿਬ ‘ਤੇ ਹਮਲਾ
3 ਜਨਵਰੀ ਦੀ ਸ਼ਾਮ ਨੂੰ ਵਾਪਰੀ ਮੰਦਭਾਗੀ ਘਟਨਾ
4 ਜਨਵਰੀ ਨੂੰ ਨਨਕਾਣਾ ਸਾਹਿਬ ਤੋਂ ਆਇਆ ਮੁਹੱਬਤ ਦਾ ਪੈਗਾਮ
ਸਿੱਖਾਂ ਨਾਲ ਡਟ ਕੇ ਖੜਨ ਦੀ ਹਮਾਇਤ
ਦੋ ਪਰਿਵਾਰਾਂ ਦੀ ਆਪਸੀ ਲੜਾਈ ਸੀ ਅਸਲ ਕਾਰਨ
ਪੁਲਿਸ ਦਾ ਗੁੱਸਾ ਗੁਰੂ ਘਰ ‘ਤੇ ਕੱਢਿਆ
ਦੁਨੀਆ ਭਰ ਦੇ ਸਿੱਖਾਂ ‘ਚ ਰੋਸ ਦੀ ਲਹਿਰ
ਮੁਸਲਮਾਨ ਮੁਜ਼ਾਹਰਾਕਾਰੀਆਂ ਵੱਲੋਂ ਧਮਕੀਆਂ
ਸਿੱਖਾਂ ਨੂੰ ਨਨਕਾਣੇ ਤੋਂ ਬਾਹਰ ਕੱਢਣ ਦੀ ਦਿੱਤੀ ਧਮਕੀ
ਨਨਕਾਣਾ ਸਾਹਿਬ ਦਾ ਨਾਂ ਬਦਲਣ ਦੀ ਵੀ ਧਮਕੀ ਦਿੱਤੀ
ਗੁਰੂ ਘਰ ‘ਤੇ ਹਮਲਾ ਕਰਕੇ ਲਾਈਟਾਂ ਤੇ ਕੈਮਰੇ ਤੋੜੇ
CPC TV CANADA
Facebook:
https://www.facebook.com/CPCTVCanada
Instagram :
https://www.instagram.com/CPCTVCanada